ਜਲਾਲਾਬਾਦ: ਬੋਤਲ 'ਚ ਪਾ ਕੇ ਭੇਜੀ ਗਈ ਹੈਰੋਈਨ ਦੀ ਖੇਪ, ਜਲਾਲਾਬਾਦ ਦੇ ਟਾਹਲੀਵਾਲਾ ਵਿਖੇ ਸਰਚ ਅਪਰੇਸ਼ਨ ਦੌਰਾਨ ਖੇਤ ਚੋਂ ਹੈਰੋਇਨ ਬਰਾਮਦ
Jalalabad, Fazilka | Aug 22, 2025
ਜਲਾਲਾਬਾਦ ਵਿਖੇ BSF ਨੇ ਸਰਚ ਅਪਰੇਸ਼ਨ ਦੌਰਾਨ ਇਕ ਖੇਤ ਚੋ ਹੈਰੋਇਨ ਬਰਾਮਦ ਕੀਤੀ ਹੈ । ਦੱਸਿਆ ਜਾ ਰਿਹਾ ਹੈ ਖ਼ਾਸ ਇਨਪੁਟ ਦੇ ਅਧਾਰ ਤੇ BSF ਨੇ...