ਖੰਨਾ: ਪੰਚਾਇਤ ਮੰਤਰੀ ਸੌਂਦ ਨੇ ਖੰਨਾ ਹਲਕੇ ਦੇ 5 ਪਿੰਡਾਂ ਵਿੱਚ 1.56 ਕਰੋੜ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ,
ਪੰਚਾਇਤ ਮੰਤਰੀ ਸੌਂਦ ਨੇ ਖੰਨਾ ਹਲਕੇ ਦੇ 5 ਪਿੰਡਾਂ ਵਿੱਚ 1.56 ਕਰੋੜ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ, ਪਿੰਡਾਂ ਦੀ ਤਰੱਕੀ ਲਈ ਪੰਚਾਇਤਾਂ ਨੂੰ ਮਿਲੇਗਾ ਪੂਰਾ ਸਹਿਯੋਗ ,ਮੰਤਰੀ ਸੋਧ ਅੱਜ 6 ਵਜੇ ਮਿਲੀ ਜਾਣਕਾਰੀ ਦਿੰਦਿਆਂ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਧ ਨੇ ਦੱਸਿਆ ਕੀ ਉਹਨਾਂ ਵੱਲੋਂ ਪਿੰਡ ਗੋ ਹ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣੇ ਪੰਚਾਇਤ ਘਰ ਪਿੰਡ ਘੋੜੀ ਵਿਖੇ 7 ਲੱਖ ਰੁਪਏ ਦੀ ਲਾਗਤ ਨਾਲ ਹੋਏ ਸੀਵਰੇਜ ਗਲੀ ਵਿਖੇ 35 ਲੱਖ 85 ਹਜਾਰ ਰੁਪਏ