ਬਰਨਾਲਾ: ਜਿਲਾ ਜੇਲ ਬਰਨਾਲਾ ਚ ਚਲਾਇਆ ਗਿਆ ਕਾਸੋ ਆਪਰੇਸ਼ਨ ਇੱਕ ਐਸਪੀ ਤਿੰਨ ਡੀਐਸਪੀ ਛੇ ਐਸਐਚ ਓ ਰਹੇ ਮੌਜੂਦ
ਅੱਜ ਜਿਲ੍ਾ ਜੇਲ ਭਰਨਾਲਾ ਵਿੱਚ ਸਪੈਸ਼ਲ ਤੌਰ ਤੇ ਕਾਸੋ ਆਪਰੇਸ਼ਨ ਚਲਾਇਆ ਗਿਆ ਐਸਪੀ ਬਰਨਾਲਾ ਦੀ ਅਗਵਾਈ ਹੇਠ ਇਸ ਮੌਕੇ ਉਹਨਾਂ ਕਿਹਾ ਕਿ 150 ਦੇ ਕਰੀਬ ਪੁਲਿਸ ਮੁਲਾਜ਼ਮ ਰਹੀ ਮੌਜੂਦ ਤੇ ਆਉਂਦੇ ਸਮੇਂ ਵਿੱਚ ਵੀ ਇਹ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗਾ।