ਫਿਲੌਰ: ਫਿਲੋਰ ਦੇ ਪਿੰਡ ਮਠੱਡਾ ਖੁਰਦ ਵਿਖੇ ਚੋਰਾਂ ਨੇ ਇੱਕ ਸਕੂਲ ਵਿੱਚ ਚੋਰੀ ਕਰਨ ਦੀ ਕੀਤੀ ਕੋਸ਼ਿਸ਼ ਮੋਟਰਸਾਈਕਲ ਨੂੰ ਅੱਗ ਲਾ ਹੋਏ ਫਰਾਰ
ਫਿਲੋਰ ਦੇ ਪਿੰਡ ਮਠੱਡਾ ਖੁਰਦ ਦੇ ਚੌਂਕੀਦਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਕਮਰੇ ਵਿੱਚ ਸੀਗਾ ਤੇ ਉਸ ਦੇ ਸਕੂਲ ਦੇ ਵਿੱਚ ਚੋਰ ਵਾੜ ਆਏ ਤੇ ਚੋਰਾਂ ਨੇ ਉਸਦੇ ਕਮਰੇ ਦੇ ਦਰਵਾਜ਼ੇ ਨੂੰ ਬਾਹਰੋਂ ਗਮਲਿਆਂ ਦੇ ਨਾਲ ਲੋਕ ਕਰਦੇਤਾ ਅਤੇ ਬਾਅਦ ਵਿੱਚ ਜਦੋਂ ਉਸਨੇ ਰੋਲਾ ਪਾਇਆ ਤਾਂ ਚੋਰ ਉਸਦੇ ਮੋਟਰਸਾਈਕਲ ਨੂੰ ਅੱਗ ਲਾ ਕੇ ਭੱਜ ਗਏ ਫਿਲਹਾਲ ਉਸਨੇ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।