ਲੁਧਿਆਣਾ ਪੂਰਬੀ: ਲੁਧਿਆਣਾ ਵਿੱਚ ਮਿਲਿਆ ਆਈ ਈਡੀ ਬੰਬ,ਭਤੀਜੇ ਨੇ ਉਡਾਣੀ ਸੀ ਚਾਚੇ ਦੀ ਦੁਕਾਨ, ਯੂਟੀਊਬ ਦੇ ਜਰੀਏ ਸਿੱਖਿਆ ਆਈਈਡੀ ਬੰਬ ਬਣਾਉਣਾ,
ਲੁਧਿਆਣਾ ਵਿੱਚ ਮਿਲਿਆ ਆਈ ਈਡੀ ਬੰਬ,ਭਤੀਜੇ ਨੇ ਉਡਾਣੀ ਸੀ ਚਾਚੇ ਦੀ ਦੁਕਾਨ, ਯੂਟੀਊਬ ਦੇ ਜਰੀਏ ਸਿੱਖਿਆ ਆਈਈਡੀ ਬੰਬ ਬਣਾਉਣਾ, ਪੁਲਿਸ ਨੇ 2 ਆਰੋਪੀਆਂ ਨੂੰ ਕੀਤਾ ਕਾਬੂ ਅੱਜ 5 ਬਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲੁਧਿਆਣਾ ਪੁਲਿਸ ਕਮਿਸ਼ਨਰ ਸਪਨ ਸ਼ਰਮਾ ਨੇ ਦੱਸਿਆ ਕਿ ਲੁਧਿਆਣਾ ਦੇ ਬਸਤੀ ਜੋਧੇਵਾਲ ਇਲਾਕੇ ਵਿੱਚ ਇੱਕ ਬੈਗ ਦੀ ਦੁਕਾਨ ਤੇ ਸ਼ੱਕੀ ਬੈਗ ਬਰਾਮਦ ਹੋਇਆ ਜਿਸ ਤੋਂ ਬਾਅਦ ਇਸ ਦੇ ਵਿਸਫੋਟਕ ਹੋਣ ਦੀ ਪੁਸ਼ਟੀ ਹੋਈ ਜਿਸ ਦੁਕਾਨ ਤੇ ਬੈਗ ਮਿ