ਲੁਧਿਆਣਾ ਪੂਰਬੀ: ਦੁਰਗਾ ਮਾਤਾ ਮੰਦਿਰ ਦੁਸ਼ਿਹਰੇ ਮੇਲੇ ਚ ਇਸ ਵਾਰ ਲੋਕ ਅਮਰਨਾਥ ਯਾਤਰਾ ਮਾਡਲ ਅਤੇ ਕਨੇਡਾ ਦੇ ਨੇਗਰਾ ਫਾਲ ਦਾ ਮਾਣ ਸਕਣਗੇ ਆਨੰਦ
ਲੁਧਿਆਣਾ ਦੁਸ਼ਿਹਰੇ ਮੇਲੇ ਚ ਇਸ ਵਾਰ ਲੋਕ ਅਮਰਨਾਥ ਯਾਤਰਾ ਮਾਡਲ ਅਤੇ ਕਨੇਡਾ ਦੇ ਨੇਗਰਾ ਫਾਲ ਦਾ ਮਾਣ ਸਕਣਗੇ ਆਨੰਦ ਅੱਜ 8 ਬਜੇ ਮੇਲੇ ਦੇ ਪ੍ਰਬੰਧਕ ਵਰਿੰਦਰ ਕਪੂਰ ਨੇ ਦੱਸਿਆ ਕਿ ਇਸ ਵਾਰ ਮੇਲੇ ਵਿਚ ਵਿਸ਼ੇਸ਼ ਤੌਰ ਤੇ ਮੇਲੇ ਵਿਚ ਸੈਲਫੀ ਪੁਆਇੰਟ ਤੋਂ ਇਲਾਵਾ ਹੋਰ ਵੀ ਕਈ ਨਵੀਆਂ ਚੀਜਾ ਲੋਕਾ ਨੂੰ ਦੇਖਣ ਨੂੰ ਮਿਲਣਗੀਆਂ ਇਸ ਤੋਂ ਇਲਾਵਾ ਮੇਲੇ ਵਿਚ ਜਿਥੇ ਵੱਖ ਵੱਖ ਮਾਡਲ ਦੇਖਣ ਨੂੰ ਮਿਲਣਗੇ ਉੱਥੇ ਹੀ ਭਗਤਾ ਦੇ ਲਈ ਅਮਰਨਾਥ ਯਾਤਰਾ ਦਾ ਮਾਡਲ ਵੀ ਤਿਆਰ ਕੀਤਾ ਗਿਆ