ਗੁਰਦਾਸਪੁਰ: ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੀਨਾ ਨਗਰ ਦੀ ਇਥਾਨੋਲ ਫੈਕਟਰੀ ਵਿੱਚ ਕੀਤੀ ਰੇਡ, ਮੌਕੇ 'ਤੇ ਭਰੇ ਸੈਂਪਲ
Gurdaspur, Gurdaspur | Aug 5, 2025
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੀਨਾਨਗਰ ਦੀ ਇਥਾਨੋਲ ਫੈਕਟਰੀ ਵਿੱਚ ਰੇਡ ਕਰਕੇ ਯੂਰੀਆ ਖਾਦੀਆਂ 84 ਬੋਰੀਆਂ ਭਰੀਆਂ ਅਤੇ 200 ਖਾਲੀ ਬੋਰੀਆਂ...