ਅੰਮ੍ਰਿਤਸਰ 2: ਅਜਨਾਲਾ 'ਚ DSGMC ਵੱਲੋਂ ਹੜ ਪੀੜਤ ਕਿਸਾਨਾਂ ਲਈ ਡੀਜ਼ਲ ਦੇ ਲੰਗਰ, ਛੋਟੇ ਕਿਸਾਨਾਂ ਦੀ ਫ੍ਰੀ ਬਿਜਾਈ ਤੇ ਸਹਾਇਤਾ
ਪੰਜਾਬ ਹੜ ਪੀੜਤਾਂ ਲਈ DSGMC ਵੱਲੋਂ ਵੱਡੀ ਸਹਾਇਤਾ ਮੁਹਿੰਮ ਜਾਰੀ ਹੈ। ਅਜਨਾਲਾ ਵਿੱਚ ਲੋਕਾਂ ਨੂੰ ਰਾਹਤ ਸਮੱਗਰੀ, ਫ੍ਰੀ ਮੈਡੀਕਲ ਕੈਂਪ ਦੇ ਨਾਲ ਹੁਣ ਕਿਸਾਨਾਂ ਲਈ ਡੀਜ਼ਲ ਦੇ ਲੰਗਰ ਲਗਾਏ ਜਾ ਰਹੇ ਹਨ। ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪੰਜ ਏਕੜ ਤੋਂ ਘੱਟ ਖੇਤ ਵਾਲੇ ਕਿਸਾਨਾਂ ਨੂੰ ਫ੍ਰੀ ਬੀਜ ਦਿੱਤੇ ਜਾਣਗੇ ਤੇ ਉਹਨਾਂ ਦੀ ਬਿਜਾਈ DSGMC ਕਰਵਾਏਗੀ।