ਅੰਮ੍ਰਿਤਸਰ 2: ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਬਲੜਵਾਲ ਦੀ ਟੁੱਟੀ ਨਹਿਰ ਬੰਨਣ ਲਈ ਦੇਰ ਰਾਤ ਤੱਕ ਲਾਇਆ ਮੋਰਚਾ
Amritsar 2, Amritsar | Aug 29, 2025
ਅਜਨਾਲਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਬਲੜਵਾਲ ਵਿੱਚ ਟੁੱਟੀ ਨਹਿਰ ਨੂੰ ਪਿੰਡ ਵਾਸੀਆਂ ਨਾਲ ਮਿਲਕੇ ਦੇਰ ਰਾਤ ਤੱਕ ਬੰਨਣ ਲਈ ਮੋਰਚਾ ਲਾਇਆ।...