ਲੁਧਿਆਣਾ ਪੂਰਬੀ: ਰਾਹੋਂ ਰੋਡ ਰੇਹੜੀ ਫੜੀ ਅਤੇ ਨਜਾਇਜ਼ ਕਬਜ਼ਾਧਾਰੀਆਂ ਨੂੰ ਚੇਤਾਵਨੀ, ਕਿਸਾਨ ਜਥੇਬੰਦੀਆਂ ਨੇ ਕਿਹਾ ਅਸੀਂ ਕਿਸੇ ਦੇ ਕੰਮ ਦੇ ਦੁਸ਼ਮਣ ਨਹੀਂ
ਲੁਧਿਆਣਾ ਵਿੱਚ ਰੇਹੜੀ ਫੜੀ ਅਤੇ ਨਜਾਇਜ਼ ਕਬਜ਼ਾਧਾਰੀਆਂ ਨੂੰ ਚੇਤਾਵਨੀ, ਕਿਸਾਨ ਜਥੇਬੰਦੀਆਂ ਨੇ ਕਿਹਾ ਅਸੀਂ ਕਿਸੇ ਦੇ ਕੰਮ ਦੇ ਦੁਸ਼ਮਣ ਨਹੀਂ ਗੈਰ ਕਾਨੂੰਨੀ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ 6 ਵਜੇ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਹੋ ਰੋਡ ਤੇ ਸਟਰੀਟ ਵਿਕਰੇਤਾਵਾਂ ਵੱਲੋਂ ਵੱਧ ਰਹੇ ਗੈਰ ਕਾਨੂੰਨੀ ਕਬਜ਼ਿਆਂ ਨੂੰ ਸਖਤ ਤਾਵਨੀ ਦਿੰਦੇ ਹੋਇਆ ਕਿਹਾ ਕਿ ਜੇ