ਫਤਿਹਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਨੇੜਲੀ ਇੱਕ ਵਿੱਦਿਅਕ ਸੰਸਥਾ ਦੇ ਹੋਸਟਲ ਦੇ ਵਰਾਂਡੇ ਵਿੱਚ ਬੈਠ ਕੇ ਹੁੱਕਾ ਪੀ ਰਹੇ ਵਿਦਿਆਰਥੀਆਂ ਵਿਰੁੱਧ ਕੇਸ ਦਰਜ
ਮੰਡੀ ਗੋਬਿੰਦਗੜ੍ਹ ਨੇੜਲੀ ਇੱਕ ਵਿੱਦਿਅਕ ਸੰਸਥਾ ਦੇ ਹੋਸਟਲ ਦੇ ਵਰਾਂਡੇ ਵਿੱਚ ਬੈਠ ਕੇ ਸ਼ਰ੍ਹੇਆਮ ਹੁੱਕਾ ਪੀ ਰਹੇ ਵਿਦਿਆਰਥੀਆਂ ਵਿਰੁੱਧ ਪੁਲਿਸ ਵੱਲੋਂ ਨਾਮਾਲੂਮ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ