ਫਾਜ਼ਿਲਕਾ: ਪਿੰਡ ਦੋਨਾ ਨਾਨਕਾ ਅਤੇ ਆਸ ਪਾਸ ਕਿਸਾਨਾਂ ਦੇ ਖੇਤਾਂ ਵਿੱਚ ਤਿੰਨ ਤੋਂ ਚਾਰ ਫੁੱਟ ਤੱਕ ਜਮ੍ਹਾ ਹੋਈ ਰੇਤ ਅਤੇ ਥਾਂ ਥਾ ਪਏ ਵੱਡੇ-ਵੱਡੇ ਟੋਏ
ਸਾਲ 2023 ਵਿੱਚ ਹੋਏ ਨੁਕਸਾਨ ਤੋਂ ਬਾਅਦ, ਇਸ ਵਾਰ ਫਿਰ ਹੜ੍ਹਾਂ ਨੇ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਤਿੰਨ ਤੋਂ ਚਾਰ ਫੁੱਟ ਰੇਤ ਦੀ ਮੋਟੀ ਪਰਤ ਨਾਲ ਢੱਕ ਦਿੱਤਾ ਹੈ, ਜਿਸ ਕਾਰਨ ਸੈਂਕੜੇ ਏਕੜ ਜ਼ਮੀਨ ਵਾਹੀਯੋਗ ਨਹੀਂ ਰਹੀ ਹੈ ਅਤੇ ਕਿਸਾਨ ਆਰਥਿਕ ਸੰਕਟ ਵਿੱਚ ਫਸ ਗਏ ਹਨ।