ਫਤਿਹਗੜ੍ਹ ਸਾਹਿਬ: ਵਿਧਾਇਕ ਲਖਬੀਰ ਸਿੰਘ ਰਾਏ ਨੇ ਫਤਿਹ ਕਲੋਨੀ ਤੇ ਪਿੰਡ ਤਲਾਣੀਆਂ ਵਿਖੇ ਵਿਕਾਸ ਕਾਰਜਾਂ ਦੇ ਕੰਮ ਸ਼ੁਰੂ ਕਰਵਾਏ
Fatehgarh Sahib, Fatehgarh Sahib | Aug 12, 2025
ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਫਤਹਿ ਕਲੋਨੀ ਤੇ ਪਿੰਡ ਤਲਾਣੀਆਂ ਵਿਖੇ ਵਿਕਾਸ ਕਾਰਜਾਂ ਦੇ ਕੰਮ ਸ਼ੁਰੂ ਕਰਵਾਇਆ।