ਬੁਢਲਾਡਾ: ਹਲਕਾ ਬੁਢਲਾਡਾ ਦੇ ਪਿੰਡ ਜਲਵੇੜਾ ਵਿਖੇ ਡਰੇਨ ਵਿੱਚ ਆਈ ਦਰਾਰ ਕਾਰਨ ਸੈਂਕੜੇ ਏਕੜ ਝੋਨੇ ਦੀ ਫਸਲ ਵਿੱਚ ਭਰਿਆ ਪਾਣੀ
Budhlada, Mansa | Aug 27, 2025
ਪਿੰਡ ਜਲਵੇੜਾ ਦੇ ਕਿਸਾਨ ਤਰਸੇਮ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਡਰੇਨ ਦਾ ਬੰਨ ਟੁੱਟਣ ਕਾਰਨ ਪਾਣੀ ਪਿੰਡਾਂ ਦੇ ਵਿੱਚ ਦਾਖਲ ਹੋ ਗਿਆ ਹੈ ਜਿਸ ਕਾਰਨ...