ਧੂਰੀ: ਚਾਲੀ ਕਰੋੜ ਤੋ ਵੱਧ ਦੀਆ ਸੜਕਾ ਦੀ ਰਿਪੇਅਰ ਅਤੇ ਚੌੜੀਆ ਕਰਨ ਦਾ ਉਦਘਾਟਨ ਅਮਨ ਅਰੋੜਾ ਮੰਤਰੀ ਨੇ ਕੀਤਾ
Dhuri, Sangrur | Oct 7, 2025 ਪਿੰਡਾਂ ਚ ਬਹੁਤ ਸਾਰੀਆ ਸੜਕਾ ਟੁੱਟ ਚੁੱਕਿਆ ਸਨ ਲੋਕਾ ਮੰਗਾਂ ਕਰ ਰਹੇ ਸਨ ਕੇ ਸੁਨਾਮ ਦੀਆ ਸੜਕਾ ਛੋੜੀਆ ਅਤੇ ਨਵੀਆਂ ਬਣਾਇਆ ਜਾਣ ਇਸ ਮੰਗ ਨੂੰ ਪੂਰਾ ਕਰਦੇ ਹੋਏ ਅਮਨ ਅਰੋੜਾ ਕੈਬਨਿਟ ਮੰਤਰੀ ਨੇ ਸੁਨਾਮ ਹਲਕੇ ਚ ਚਾਲੀ ਕਰੋੜ ਤੋ ਵੱਧ ਲਾਗਤ ਨਾਲ ਨਵੀਆਂ ਸੜਕਾ ਰਿਪੇਅਰ ਅਤੇ ਚੋੜ੍ਹਿਆ ਕਰਨ ਦਾ ਉਦਘਾਟਨ ਕੀਤਾ ਗਿਆ