ਬਠਿੰਡਾ: ਐਸ.ਐਸ.ਪੀ ਦਫ਼ਤਰ ਵਿਖੇ SSP ਨੇ ਵਧੀਆ ਡਿਊਟੀ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਗਿਆ ਸਨਮਾਨਿਤ
Bathinda, Bathinda | Jul 15, 2025
ਬਠਿੰਡਾ ਐਸ ਐਸ ਪੀ ਅਮਨੀਤ ਕੌਂਡਲ ਵੱਲੋਂ ਬਠਿੰਡਾ ਪੁਲਿਸ ਦੇ ਕਰਮਚਾਰੀਆਂ ਵੱਲੋਂ ਆਪਣੇ ਫਰਜ਼ ਦੀ ਪਾਲਣਾ ਦਿਲੋਂ, ਇਮਾਨਦਾਰੀ ਅਤੇ ਲਗਾਤਾਰ ਮਿਹਨਤ ਨਾਲ...