ਸੰਗਰੂਰ: ਸੰਗਰੂਰ ਦਿੜਬਾ ਨੂੰ ਮਿਲੀ ਫਾਇਰ ਬ੍ਰਿਗੇਡ ਦੀ ਸਹੂਲਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜਬਾ ਨਗਰ ਪੰਚਾਇਤ ਨੂੰ ਫਾਇਰ ਗੇਡ ਸੌਂਪੀ,
ਦਿੜਬਾ ਨੂੰ ਮਿਲੀ ਫਾਇਰ ਬ੍ਰਿਗੇਡ ਦੀ ਸਹੂਲਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜਬਾ ਨਗਰ ਪੰਚਾਇਤ ਨੂੰ ਫਾਇਰ ਗੇਡ ਸੌਂਪੀ,5200 ਲੀਟਰ ਸਮਰਥਾ ਵਾਲੀ ਫਾਇਲ ਗੇਡ ਲਈ 7 ਮੁਲਾਜ਼ਮ ਰਹਿਣਗੇ 24 ਘੰਟੇ ਤਿਆਰ ਅੱਜ 6 ਵਜੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨੇ ਅੱਜ ਨਗਰ ਪੰਚਾਇਤ ਦਿੜਵਾ ਨੂੰ 65 ਲੱਖ ਰੁਪਏ ਦੀ ਲਾਗਤ ਵਾਲੀ ਆਧੁਨਿਕ ਤਕਨੀਕ ਨਾਲ ਲੈਸ 52 ਸ ਲੀਟਰ ਪਾਣੀ ਦੀ ਸਮਰੱਥਾ ਵਾਲੀ ਫਾਇਰ ਬ੍ਰਿਗੇਡ ਦੀ ਗ