ਪਠਾਨਕੋਟ: ਹਲਕਾ ਭੋਆ ਦੇ ਪਿੰਡ ਮਾਖਣਪੁਰ ਵਿਖੇ ਬੀਐਸਐਫ ਦੀ 109 ਬਟਾਲੀਅਨ ਨੇ ਹੜਾਂ ਨਾਲ ਪ੍ਰਭਾਵਿਤ ਲੋਕਾਂ ਨੇ ਲਗਾਇਆ ਫਰੀ ਮੈਡੀਕਲ ਚੈੱਕ ਅਪ ਕੈਂਪ
Pathankot, Pathankot | Sep 8, 2025
ਹਲਕਾ ਭੋਆ ਦੇ ਪਿੰਡ ਮੱਖਣਪੁਰ ਅਤੇ ਨੇੜਲੇ ਪਿੰਡਾਂ ਵਿੱਚ ਜੋ ਕਿ ਬੀਓਪੀ ਪਹਾੜੀਪੁਰ ਅਤੇ ਬੀਓਪੀ ਤਾਸ਼ ਪਟਨ ਦੇ ਡੁੰਘਾਈ ਵਾਲੇ ਖੇਤਰ ਵਿੱਚ ਸਥਿਤ ਹਨ...