Public App Logo
Jansamasya
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
Trending
���िवाद
Bengal
���खिलेश
���ारतीय
���ोगी_आदित्यनाथ
Faridabad
Arvindkejriwal
Jajpur
���ोधपुर
No video available

ਐਸਏਐਸ ਨਗਰ ਮੁਹਾਲੀ: ਮੋਹਾਲੀ:ਬੱਬਰ ਖਾਲਸਾ ਇੰਟਰਨੈਸ਼ਨਲ ਫੋਰਸ ਦੇ ਅਤੰਕੀ ਕੁਲਵਿੰਦਰਜੀਤ ਸਿੰਘ ਸਮੇਤ ਚਾਰ ਨੂੰ ਉਮਰ ਕੈਦ ਮੋਹਾਲੀ ਅਦਾਲਤ ਵੱਲੋ 76 ਸੈਕਟਰ ਚ ਸੁਣਾਈ ਗਈ

NIA ਦੀ ਸਪੈਸ਼ਲ ਕੋਰਟ ਵੱਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਫੋਰਸ ਦੇ ਅਤੰਕੀ ਕੁਲਵਿੰਦਰਜੀਤ ਸਿੰਘ ਇਲਿਆਸ ਖਾਨਪੁਰੀਆ ਸਮੇਤ ਦੇ ਦੋ ਸਾਥੀ ਚਾਰ ਆਰੋਪੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਕੁਲਵਿੰਦਰ ਜੀਤ ਸਿੰਘ ਤੇ ਆਰੋਪ ਸਨ ਕਿ ਉਸ ਵੱਲੋਂ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਅਤੇ ਸੜਅੰਤਰ ਰਚਣ ਵਿੱਚ ਦੋਸ਼ੀ ਪਾਇਆ ਗਿਆ ਹੈ ਜਿਸ ਨੂੰ ਅੱਜ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ

MORE NEWS