Public App Logo
Jansamasya
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
���िवाद
Trending
Bengal
���खिलेश
���ारतीय
���ोगी_आदित्यनाथ
Sonunigam
Arvindkejriwal
No video available

ਐਸਏਐਸ ਨਗਰ ਮੁਹਾਲੀ: ਅੱਜ ਯੂਥ ਵਿੰਗ ਜਿਲਾ ਮੌਹਾਲੀ ਤੇ ਜ਼ਿਲਾ ਰੋਪੜ ਦੇ ਆਪ ਆਗੂਆਂ ਦੀ ਯੂਥ ਵਿੰਗ ਮੀਤ ਪ੍ਰਧਾਨ ਨਵਲਦੀਪ ਦੀ ਅਗਵਾਈ ਚ ਹੋਈ ਸੈਕਟਰ 82ਚ

ਅੱਜ ਯੂਥ ਵਿੰਗ ਜਿਲ੍ਹਾ ਮੋਹਾਲੀ ਤੇ ਜਿਲ੍ਹਾ ਰੋਪੜ ਦੀ ਇਕ ਸਾਂਝੀ ਮੀਟਿੰਗ ਯੂਥ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਨਵਲਦੀਪ ਸਿੰਘ ਦੀ ਅਗਵਾਈ ਵਿੱਚ ਮੋਹਾਲੀ ਵਿਖੇ ਕੀਤੀ , ਜਿਸ ਵਿਚ ਹੋਣ ਵਾਲਿਆਂ ਲੋਕ ਸਭਾ ਚੋਣਾਂ ਵਿੱਚ ਯੂਥ ਦੀ ਭੂਮਿਕਾ ਨੂੰ ਲੈ ਕੇ ਚਰਚਾ ਕੀਤੀ ਗਈ ਇਸ ਮੌਕੇ ਤੇ ਹਨੀ ਮਾਹਲਾ ( state secratary) ਤੇ ਗੁਰਿੰਦਰ ਸਿੰਘ ਸਰਪੰਚ ਸਮੇਤ ਦੋਵੇਂ ਜਿਲਿਆਂ ਦੀ ਸਮੁੱਚੀ ਟੀਮ ਹਾਜਰ ਸੀ ।

MORE NEWS