ਲੁਧਿਆਣਾ ਪੂਰਬੀ: ਵਿਧਾਇਕ ਵਲੋ 12 ਲੱਖ 64 ਹਜਾਰ ਦੀ ਲਾਗਤ ਨਾਲ ਟਿਊਬਵੈੱਲ ਲਗਾਉਣ ਦੇ ਕਾਰਜਾਂ ਦਾ ਕੀਤਾ ਉਦਘਾਟਨ
ਵਿਧਾਇਕ ਵਲੋ 12 ਲੱਖ 64 ਹਜਾਰ ਦੀ ਲਾਗਤ ਨਾਲ ਟਿਊਬਵੈੱਲ ਲਗਾਉਣ ਦੇ ਕਾਰਜਾਂ ਦਾ ਕੀਤਾ ਉਦਘਾਟਨ ਅੱਜ 6:30 ਬਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸੈਂਟਰਲ ਵਾਰਡ ਨੰਬਰ 83 ਵਿੱਚ ਪੁਰਾਣਾ ਬਾਜ਼ਾਰ ਦੇ ਲੋਕਾਂ ਨੂੰ ਕਾਫੀ ਲੰਬੇ ਟਾਈਮ ਤੋ ਪੀਣ ਵਾਲੇ ਪਾਣੀ ਦੀ ਆ ਰਹੀ ਸਮੱਸਿਆ ਨੂੰ ਦੇਖਦੇ ਹੋਏ ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪਪੀ ਵਲੋ ਪੁਰਾਣਾ ਬਾਜ਼ਾਰ ਵਿਚ 12 ਲੱਖ 64 ਹਜਾਰ ਦੀ ਲਾਗਤ ਨਾਲ 25 ਹੋਰਸ ਪਾਵਰ ਵਾਲੇ ਨਵੇਂ ਟਿਊਬਵੈੱਲ ਲਗਾ