ਬਰਨਾਲਾ: Ashok Singh ਰਾਜ ਸਭਾ ਮੈਂਬਰ ਅਤੇ ਬਰਨਾਲਾ ਦੇ ਅਬਜਰਵਰ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਸੰਗਠਨ ਸਿਰਜਣ ਮੋਹਿਮ ਤਹਿਤ
ਅਸ਼ੋਕ ਸਿੰਘਰ ਰਾਜ ਸਭਾ ਮੈਂਬਰ ਅਤੇ ਬਰਨਾਲਾ ਦੇ ਅਬਜ਼ਰਵਰ ਵੱਲੋਂ ਅੱਜ ਮਹਾ ਸ਼ਕਤੀ ਕਲਾ ਮੰਦਰ ਵਿਖੇ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਇਸ ਮੌਕੇ ਉਹਨਾਂ ਕਿਹਾ ਕਿ ਸੰਗਠਨ ਸਿਰਜਣ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਹੈ ਇਸ ਮੁਹਿੰਮ ਦਾ ਮੁੱਖ ਮਹੱਤਵ ਇਹ ਹੈ ਕਿ ਜਿੱਥੇ ਜਿੱਥੇ ਕਾਂਗਰਸ ਪਾਰਟੀ ਕਮਜ਼ੋਰ ਹੈ ਉਥੇ ਉਸਨੂੰ ਮਜਬੂਤ ਕੀਤਾ ਜਾਵੇ।