ਅੰਮ੍ਰਿਤਸਰ 2: ਸ਼੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਵੀਡੀਓ ਜਾਰੀ ਕਰਕੇ ਸੰਗਤਾਂ ਦੇ ਅੱਗੇ ਕੀਤੀ ਅਪੀਲ
Amritsar 2, Amritsar | Sep 1, 2025
ਵੀਡੀਓ ਜਾਰੀ ਕਰਕੇ ਸੰਗਤਾਂ ਦੇ ਅੱਗੇ ਅਪੀਲ ਕੀਤੀ ਗਈ ਹੈ ਕਿ ਅਫਵਾਵਾਂ ਤੋਂ ਬਚਣ ਦੀ ਜਰੂਰਤ ਹੈ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀਆਂ ਕਿ ਸ਼੍ਰੀ...