ਪਠਾਨਕੋਟ: ਚੱਕੀ ਦਰਿਆ 'ਚ ਪਾਣੀ ਵਧਣ ਨਾਲ ਨੇੜੇ ਰਹਿਣ ਵਾਲੇ ਲੋਕਾਂ ਵਿੱਚ ਡਰ ਦਾ ਮਾਹੌਲ , ਲੋਕਾਂ ਨੇ ਕਿਹਾ ਪ੍ਰਸ਼ਾਸਨ ਨਹੀੰ ਲੈ ਰਿਹਾ ਕੋਈ ਸਾਰ #Jansamasya
Pathankot, Pathankot | Aug 26, 2025
ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਭਾਰੀ ਮੀਂਹ ਕਰਕੇ ਚੱਕੀ ਦਰਿਆ ਪੂਰੇ ਉਫਾਨ ਤੇ ਨਜ਼ਰ ਆ ਰਿਹਾ ਹੈ। ਜਿਸ ਦੇ ਚਲਦਿਆਂ ਚੱਕੀ ਦਰਿਆ ਨੇੜੇ ਰਹਿਣ ਵਾਲੇ...