ਹੁਸ਼ਿਆਰਪੁਰ: ਵਿਜੇ ਨਗਰ ਹੁਸ਼ਿਆਰਪੁਰ ਦੇ ਇੱਕ ਘਰ ਵਿੱਚ ਦਾਖਲ ਹੋ ਕੇ ਚੋਰ ਨੇ ਟੂਟੀਆਂ ਕੀਤੀਆਂ ਚੋਰੀ , ਸੀਸੀਟੀਵੀ 'ਚ ਕੈਦ ਹੋਈ ਵਾਰਦਾਤ
Hoshiarpur, Hoshiarpur | Jul 29, 2025
ਹੋਸ਼ਿਆਰਪੁਰ -ਵਿਜੇ ਨਗਰ ਵਿੱਚ ਅੱਜ ਦੁਪਹਿਰ ਇੱਕ ਅਣਪਛਾਤੇ ਚੋਰ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਬਾਥਰੂਮ ਵਿੱਚੋਂ ਟੂਟੀਆਂ ਤੇ ਕੁਝ ਹੋਰ ਸਮਾਨ ਚੋਰੀ...