ਹੁਸ਼ਿਆਰਪੁਰ: ਮਹਿਲਪੁਰ ਵਿੱਚ ਚੋਰਾਂ ਨੇ ਤਿੰਨ ਮੈਡੀਕਲ ਸਟੋਰਾਂ ਵਿੱਚ ਨਗਦੀ ਅਤੇ ਸਾਮਾਨ ਕੀਤਾ ਚੋਰੀ , ਸੀਸੀਟੀਵੀ ਫੁਟੇਜ ਆਈ ਸਾਹਮਣੇ
Hoshiarpur, Hoshiarpur | Jul 6, 2025
ਹੁਸ਼ਿਆਰਪੁਰ- ਚੋਰਾਂ ਨੇ ਬੀਤੀ ਦੇਰ ਰਾਤ ਸਚਦੇਵਾ ਮੈਡੀਕਲ ਸਟੋਰ, ਨੇਹਾ ਮੈਡੀਕਲ ਸਟੋਰ ਅਤੇ ਗਣੇਸ਼ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ...