ਬਟਾਲਾ: ਕਾਦੀਆਂ ਡੱਲਾ ਮੋੜ ਤੇ ਸਕੂਲੀ ਬੱਸ ਪਲਟਣ ਕਰਕੇ ਬੱਚੇ ਹੋਏ ਜ਼ਖਮੀ ਪਿੰਡ ਵਾਸੀਆਂ ਨੇ ਕਿਹਾ ਡਰਾਈਵਰ ਦੀ ਗਲਤੀ ਨਾਲ ਵਾਪਰਿਆ ਹਾਦਸਾ
Batala, Gurdaspur | Jul 24, 2025
ਕਾਦੀਆਂ ਡੱਲਾ ਮੋੜ ਤੇ ਇੱਕ ਨਿੱਜੀ ਸਕੂਲ ਬੱਸ ਦੇ ਨਾਲ ਹਾਦਸਾ ਵਾਪਰਿਆ ਹੈ ਸਕੂਲ ਬੱਸ ਖੇਤਾਂ ਵਿੱਚ ਪਲਟ ਗਈ ਲੋਕਾਂ ਨੇ ਦੱਸਿਆ ਕਿ ਕਈ ਬੱਚਿਆਂ ਨੂੰ...