ਲੁਧਿਆਣਾ ਪੂਰਬੀ: ਚੋੜਾ ਬਾਜ਼ਾਰ ਲੁਧਿਆਣਾ ਥਾਣੇ ਦੇ ਚੰਦ ਕਦਮਾਂ ਦੀ ਦੂਰੀ ਤੇ ਹੋਈ ਬਾਈਕ ਚੋਰੀ, ਆਰੋਪੀ ਨੂੰ ਕਾਬੂ ਕੀਤੀ ਛਿੱਤਰ ਪਰੇਡ, ਪੁਲਿਸ ਨੇ ਕੀਤਾ ਹਵਾਲੇ
ਲੁਧਿਆਣਾ ਥਾਣੇ ਦੇ ਚੰਦ ਕਦਮਾਂ ਦੀ ਦੂਰੀ ਤੇ ਹੋਈ ਬਾਈਕ ਚੋਰੀ, ਆਰੋਪੀ ਨੂੰ ਕਾਬੂ ਕੀਤੀ ਛਿੱਤਰ ਪਰੇਡ, ਪੁਲਿਸ ਨੇ ਕੀਤਾ ਹਵਾਲੇ ਅੱਜ ਰਾਤ 9 ਵਜੇ ਲੁਧਿਆਣਾ ਦੇ ਚੋੜਾ ਬਾਜ਼ਾਰ ਸਥਿਤ ਡਿਵੀਜ਼ਨ ਨੰਬਰ ਇੱਕ ਨਜ਼ਦੀਕ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਪੀੜਿਤ ਵਿਅਕਤੀ ਨੇ ਉਸਦੀ ਬਾਈਕ ਚੋਰੀ ਕਰਨ ਵਾਲੇ ਆਰੋਪੀ ਨੂੰ ਕਾਬੂ ਕਰ ਲਿਆ ਅਤੇ ਜੰਮ ਕੇ ਛਿੱਤਰ ਪਰੇਡ ਵੀ ਕੀਤੀ ਪੀੜਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਅੱਜ ਦੁਪਹਿਰ ਡੇਢ ਵਜੇ ਦੋ ਅਣਪਛਾਤ