ਲੁਧਿਆਣਾ ਪੂਰਬੀ: ਸ਼ਿਵਪੁਰੀ ਵਿੱਚ ਬੁੱਢਾ ਦਰਿਆ ਤੋਂ ਨੌਜਵਾਨ ਦੀ ਮਿਲੀ ਲਾਸ਼, ਲੋਕਾਂ ਵਿੱਚ ਸਹਿਮ ਦਾ ਮਾਹੌਲ
ਸ਼ਿਵਪੁਰੀ ਵਿੱਚ ਬੁੱਢਾ ਦਰਿਆ ਤੋਂ ਨੌਜਵਾਨ ਦੀ ਮਿਲੀ ਲਾਸ਼, ਲੋਕਾਂ ਵਿੱਚ ਸਹਿਮ ਦਾ ਮਾਹੌਲ ਅੱਜ 4 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਚ ਉਸ ਵੇਲੇ ਵਰਕਬ ਵੱਜ ਗਿਆ। ਜਦੋਂ ਬੁੱਢਾ ਦਰਿਆ ਚ ਇੱਕ ਨੌਜਵਾਨ ਦੀ ਲਾਸ਼ ਧਰਦੀ ਹੋਈ ਮਿਲੀ ਲੋਕਾਂ ਦੇ ਜਦੋਂ ਲਾਸਟ ਦੇਖੀ ਤਾਂ ਕੁਝ ਹੀ ਸਮੇਂ ਚ ਮੌਕੇ ਤੇ ਭੀੜ ਇਕੱਠੀ ਹੋ ਗਈ ਤੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਚਾਰ ਨੰ