ਲੁਧਿਆਣਾ ਪੂਰਬੀ: ਜੁਗਿਆਣਾ ਦਿੱਲੀ ਨੈਸ਼ਨਲ ਹਾਈਵੇ ਤੇ ਹੋਇਆ ਹਾਦਸਾ, ਨੈਸ਼ਨਲ ਹਾਈਵੇ ਅਥੋਰਟੀ ਆਫ ਇੰਡੀਆ ਦੀ ਲਾਪਰਵਾਹੀ ਨਾਲ ਹੋਈ ਬਾਈਕ ਸਵਾਰ ਦੀ ਮੌਤ,
ਦਿੱਲੀ ਨੈਸ਼ਨਲ ਹਾਈਵੇ ਤੇ ਹੋਇਆ ਹਾਦਸਾ, ਨੈਸ਼ਨਲ ਹਾਈਵੇ ਅਥੋਰਟੀ ਆਫ ਇੰਡੀਆ ਦੀ ਲਾਪਰਵਾਹੀ ਨਾਲ ਹੋਈ ਬਾਈਕ ਸਵਾਰ ਦੀ ਮੌਤ,ਬਚਿਆ ਲਈ ਫਰੂਟ ਲੈ ਕੇ ਜਾ ਰਿਹਾ ਸੀ ਘਰ ਅੱਜ 10 ਬਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਜੰਗੀਆਣਾ ਪੁਲ ਨੇੜੇ ਆਪਣੇ ਬੱਚਿਆ ਲਈ ਘਰ ਫਰੂਟ ਲੈਕੇ ਜਾ ਰਹੇ ਵਿਅਕਤੀ ਦੀ ਬਾਈਕ ਦਾ ਟਾਇਰ ਫਿਸਲਣ ਨਾਲ ਵਿਅਕਤੀ ਦੀ ਮੌਤ ਹੋ ਗਈ ਦੋ ਲੋਕਾਂ ਦੇ ਦੱਸਣ ਮੁਤਾਬਿਕ ਰਸਤੇ ਵਿੱਚ ਐਨ ਐਚ ਏ ਆਈ ਵੱਲੋਂ ਸੜਕ ਤੇ ਪੈਚ ਵਰਕ ਦਾ ਕੰਮ ਚੱਲ ਰਿਹਾ