ਡੇਰਾਬਸੀ: ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਲਾਲੂ ਅਤੇ ਡੇਰਾਬਸੀ ਬੱਸ ਸਟੈਂਡ ਚ ਹੋ ਰਹੀ ਦੇਰੀ ਦਾ ਵਿਧਾਨ ਸਭਾ ਦੀ ਕਮੇਟੀ ਚ ਚੁੱਕਿਆ ਮੁੱਦਾ
ਪੰਜਾਬ ਵਿਧਾਨ ਸਭਾ ਵਿਖੇ ਸਥਾਨਕ ਸਰਕਾਰਾਂ ਸਬੰਧੀ ਬੈਠਕ ਵਿੱਚ ਡੇਰਾਬਸੀ ਦੇ ਵਿਧਾਇਕ ਵੱਲੋਂ ਲਾਲੜੂ ਤੇ ਡੇਰਾ ਬੱਤੀ ਬੱਸ ਸਟੈਂਡ ਚ ਹੋ ਰਹੀ ਦੇਰੀ ਸਬੰਧੀ ਚੁੱਕਿਆ ਗਿਆ ਮੁੱਦਾ