ਬਾਘਾ ਪੁਰਾਣਾ: ਮੰਗਲਵਾਰ ਨੂੰ ਬਾਘਾਪੁਰਾਣਾ ਦੇ MLA ਅੰਮ੍ਰਿਤਪਾਲ ਸੁਖਾਨੰਦ ਨੇ 4 ਪਿੰਡਾ ਵਿੱਚ ਜਾਕਰ ਸੁਣਗੇ ਲੋਕਾ ਦੀਆ ਸਮੱਸਿਆ
ਅੱਜ ਸੋਮਵਾਰ ਸ਼ਾਮ 4 ਬਜੇ MLA ਅੰਮ੍ਰਿਤਪਾਲ ਸੁਖਾਨੰਦ ਨੇ ਆਪਣੇ ਫੇਸਬੁਕ ਪੇਜ ਪਰ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ । ਸਰਕਾਰ ਤੁਹਾਡੇ ਦੁਆਰ, ਸਾਡਾ MLA ਸਾਡੇ ਵਿਚਕਾਰ ਪ੍ਰੋਗ੍ਰਾਮ ਦੇ ਤਹਿਤ ਬਾਘਾਪੁਰਾਣਾ ਦੇ ਪਿੰਡ ਠੱਠੀ ਭਾਈ , ਮੋੜ, ਬਾਂਦਰ, ਬੰਬੀਹਾ ਭਾਈ ਬਿਖੇ ਜਾਕਰ ਲੋਕਾ ਦੀਆ ਸਮੱਸਿਆ ਸੁਣੇਂਗੇ।