ਬਾਘਾ ਪੁਰਾਣਾ: ਪਿੰਡ ਰੋਡੇ ਵਿਖੇ ਨੌਜਵਾਨ ਭਾਰਤ ਵੱਲੋਂ ਆਪਣੇ ਨੌਜਵਾਨ ਭਾਰਤ ਸਭਾ ਦੇ ਮੈਂਬਰ ਨਾਲ ਕੀਤੀ ਮੀਟਿੰਗ
ਨੌਜਵਾਨ ਭਾਰਤ ਸਭਾ ਦੇ ਆਗੂ ਨੇ ਪਿੰਡ ਰੋਡੇ ਵਿਖੇ ਨੌਜਵਾਨ ਭਾਰਤ ਸਭਾ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਅਤੇ ਨਾਲ ਹੀ ਮੈਂਬਰ ਨਿਯੁਕਤ ਕੀਤਾ। ਇਸ ਬੈਠਕ 'ਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਤੂੜੀ ਬਾਜ਼ਾਰ ਸਥਿਤ ਇਤਿਹਾਸਕ ਗੁਪਤ ਟਿਕਾਣੇ ਨੂੰ ਯਾਦਗਾਰ ਤੇ ਲਾਇਬ੍ਰੇਰੀ 'ਚ ਵਿਕਸਿਤ ਕਰਾਉਣ ਲਈ 23 ਮਾਰਚ ਨੂੰ ਲੱਗ ਰਹੇ ਪੱਕੇ ਮੋਰਚੇ ਬਾਰੇ ਗੱਲ ਕੀਤੀ।