ਨਵਾਂਸ਼ਹਿਰ: ਮੁਕੰਦਪੁਰ ਪੁਲਿਸ ਨੇ ਨਜਾਇਜ ਸ਼ਰਾਬ ਨਾਲ ਇੱਕ ਵਿਅਕਤੀ ਕੀਤਾ ਕਾਬੂ, ਵਿਅਕਤੀ ਤੇ ਪਹਿਲਾ ਵੀ ਐਕਸਾਈਜ਼ ਐਕਟ ਤਹਿਤ ਨੌ ਮੁਕਦਮੇ ਦਰਜ
Nawanshahr, Shahid Bhagat Singh Nagar | Jul 20, 2025
ਨਵਾਂਸ਼ਹਿਰ: ਅੱਜ ਮਿਤੀ 20 ਜੁਲਾਈ 2025 ਦੀ ਸ਼ਾਮ 4:30 ਬਜੇ ਡੀਐਸਪੀ ਨਵਾਂਸ਼ਹਿਰ ਰਾਜਕੁਮਾਰ ਨੇ ਦੱਸਿਆ ਕਿ ਮੁਕੰਦਪੁਰ ਥਾਣੇ ਵਿੱਚ ਤੈਨਾਤ ਸਬ...