ਅੰਮ੍ਰਿਤਸਰ 2: ਵੱਲਾ ਥਾਣੇ ਤੋਂ ਏਸੀਪੀ ਵੱਲੋਂ ਦਿੱਤੀ ਗਈ ਜਾਣਕਾਰੀ ਖਾਦ ਦਾ ਭਰਿਆ ਟਰੱਕ ਸਮੇਤ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫਤਾਰ
Amritsar 2, Amritsar | Aug 22, 2025
600 ਦੇ ਕਰੀਬ ਖਾਦ ਦੀਆਂ ਬੋਰੀਆਂ ਬਰਾਮਦ ਕੀਤੀਆਂ ਗਈਆਂ ਨੇ ਅਤੇ ਗੈਰ ਕਾਨੂਨੀ ਢੰਗ ਦੇ ਨਾਲ ਖਾਦ ਨੂੰ ਕਿਸੇ ਹੋਰ ਗੁਦਾਮ ਦੇ ਵਿੱਚ ਰੱਖਿਆ ਜਾ ਰਿਹਾ...