ਅਬੋਹਰ: ਬਦਲਿਆ ਮੌਸਮ, ਪਿੰਡ ਬਕੈਣਵਾਲਾ ਤੇ ਹੋਰ ਪਿੰਡਾਂ ਚ ਪੈਣ ਲੱਗੀ ਤੇਜ਼ ਬਰਸਾਤ, ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ, ਪਿੰਡ ਪਹਿਲਾਂ ਪਾਣੀ ਚ ਡੁੱਬੇ
Abohar, Fazilka | Aug 23, 2025
ਅਬੋਹਰ ਦੇ ਬੱਲੂਆਣਾ ਹਲਕੇ ਦੇ ਪਿੰਡਾਂ ਚ ਅੱਜ ਇੱਕ ਵਾਰ ਫਿਰ ਮੌਸਮ ਬਦਲਿਆ ਹੈ । ਤੇ ਕਈ ਥਾਵਾਂ ਤੇ ਤੇਜ਼ ਬਰਸਾਤ ਸ਼ੁਰੂ ਹੋ ਗਈ ਹੈ। ਹਾਲਾਤ ਇਹ ਨੇ...