ਜਲੰਧਰ 1: ਜਲੰਧਰ ਦੇ ਦਾਦਾ ਕਲੋਨੀ ਵਿਖੇ ਇੱਕ ਵਿਅਕਤੀ ਨੂੰ ਆਪਣੇ ਨਾਲ ਕੰਮ ਕਰਨ ਵਾਲੀ ਮਹਿਲਾ ਦੇ ਨਾਲ ਮਜ਼ਾਕ ਕਰਨਾ ਪਿਆ ਭਾਰੀ ਹੋਈ ਕੁੱਟਮਾਰ
ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਦਾਦਾ ਕਲੋਨੀ ਵਿਖੇ ਉਹ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ ਤੇ ਉਸਦੇ ਨਾਲ ਇੱਕ ਮਹਿਲਾ ਵੀ ਕੰਮ ਕਰਦੀ ਹੈ ਤਾਂ ਵਿਅਕਤੀ ਨੇ ਉਸ ਦਾ ਮੋਬਾਈਲ ਫੋਨ ਲੁਕੋ ਦਿੱਤਾ ਸੀਗਾ ਤੇ ਬਸ ਛੋਟਾ ਜਿਹਾ ਮਜ਼ਾਕ ਕੀਤਾ ਬਸ ਇਨੀ ਹੀ ਗੱਲ ਨੂੰ ਲੈ ਕੇ ਮਹਿਲਾ ਵੱਲੋਂ ਦੋ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਸੱਦ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਉਸਦੇ ਉੱਪਰ ਇੱਟਾਂ ਦੇ ਨਾਲ ਹਮਲਾ ਵੀ ਕੀਤਾ ਗਿਆ