ਪਠਾਨਕੋਟ: ਹਲਕਾ ਭੋਆ ਵਿਖੇ ਹੜਾਂ ਨਾਲ ਹੋਏ ਵੱਖ ਵੱਖ ਪਿੰਡਾਂ ਦੇ 12 ਪੀੜਿਤ ਪਰਿਵਾਰਾਂ ਚੋ ਹਰਇੱਕ ਪਰਿਵਾਰ ਨੂੰ 51ਹਜਾਰ ਰੁਪਆ ਮਦਦ ਵਜੋਂ ਦਿੱਤੇ ਗਏ
Pathankot, Pathankot | Sep 10, 2025
ਜ਼ਿਲ੍ਹਾ ਪਠਾਨਕੋਟ ਵਿਖੇ ਹੜਾਂ ਨਾਲ ਹੋਏ ਨੁਕਸਾਨ ਨੂੰ ਲੈ ਕੇ ਹਲਕਾ ਭੋਆ ਦੇ ਹੜ ਪ੍ਰਭਾਵਿਤ ਵੱਖ ਵੱਖ ਪਿੰਡਾਂ ਅੰਦਰ ਕੈਬਨਟ ਮੰਤਰੀ ਪੰਜਾਬ ਲਾਲ ਚੰਦ...