ਪਟਿਆਲਾ: ਪਟਿਆਲਾ ਦੇ ਅਬਲੋਵਾਲ ਦੀ ਕ੍ਰਿਸ਼ਨਾ ਕਲੋਨੀ ਵਿੱਚ ਇੱਕ ਵਿਆਹੁਤਾ ਦੇ ਹੋਈ ਮੌਤ,ਲੜਕੀ ਦੇ ਪੇਕੇ ਪਰਿਵਾਰ ਨੇ ਸੋਹਰਾ ਪਰਿਵਾਰ ਉੱਤੇ ਲਾਏ ਗੰਭੀਰ ਆਰੋਪ
Patiala, Patiala | Aug 18, 2025
ਪਟਿਆਲਾ ਦੇ ਅਬਲੋਵਾਲ ਸਥਿਤ ਕ੍ਰਿਸ਼ਨਾ ਕਲੋਨੀ ਦੇ ਵਿੱਚ ਇੱਕ ਵਿਆਹੁਤਾ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦੇ ਪੇਕਿਆਂ...