ਧਾਰ ਕਲਾਂ: ਪਠਾਨਕੋਟ ਦੇ ਸ਼ਾਹਪੁਰ ਕੰਡੀ ਵਿਖੇ ਪਹਾੜਾਂ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਨਾਲ ਰਣਜੀਤ ਸਾਗਰ ਡੈਮ ਦਾ ਜਲਸਤਰ ਵੱਧ ਕੇ 514 ਮੀਟਰ ਤੱਕ ਪਹੁੰਚਿਆ
Dhar Kalan, Pathankot | Aug 2, 2025
ਪਹਾੜਾਂ ਦੇ ਵਿੱਚ ਲਗਾਤਾਰ ਬਰਸਾਤਾਂ ਹੋਣ ਦੇ ਚਲਦੇ ਮੈਦਾਨੀ ਇਲਾਕਿਆਂ ਦੇ ਵਿੱਚ ਨਦੀ ਨਾਲੇ ਜਿੱਥੇ ਉਫਾਨ ਤੇ ਨੇ ਉਥੇ ਹੜ ਵਰਗੀ ਸਥਿਤੀ ਵੀ ਬਣੀ ਹੋਈ...