ਜ਼ੀਰਾ: ਮੱਲਾ ਵਾਲਾ ਵਿਖੇ ਬੱਚਿਆਂ ਦੀ ਪੜ੍ਹਾਈ ਲਈ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਵੱਲੋਂ 24 ਲੱਖ ਰੁਪਏ ਦੀਆਂ ਭਰੀਆਂ ਫੀਸਾਂ
Zira, Firozpur | Nov 16, 2025 ਮੱਲਾਂ ਵਾਲਾ ਵਿਖੇ ਬੱਚਿਆਂ ਦੀ ਪੜ੍ਹਾਈ ਲਈ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਵੱਲੋਂ 24 ਲੱਖ ਰੁਪਏ ਦੀਆਂ ਭਰੀਆਂ ਫੀਸਾਂ ਤਸਵੀਰਾਂ ਅੱਜ ਦੁਪਹਿਰ 2 ਵਜੇ ਕਰੀਬ ਸਾਂਝੀਆਂ ਕੀਤੀਆਂ ਗਈਆਂ ਹਨ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਸੰਸਥਾ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸੇਵਾਵਾਂ ਨੂੰ ਲਗਾਤਾਰ ਅੱਗੇ ਵਧਾਉਂਦਿਆਂ ਅੱਜ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਸੰਸਥਾਵਾਂ ਵੱਲੋਂ ਫਿਰੋਜਪੁਰ ਜਿਲੇ ਦੇ ਨੌ ਸਕੂਲਾਂ ਵਿੱਚ 200 ਵਿਦਿਆਰਥੀਆਂ ਦੀਆਂ ਕੁੱਲ 24 ਲੱਖ ।