ਅੰਮ੍ਰਿਤਸਰ 2: ਹੜ ਪੀੜਤਾਂ ਲਈ ਆਮ ਆਦਮੀ ਪਾਰਟੀ ਦੀ ਵਾਰਡ ਨੰ: 25 ਦਾ ਉਪਰਾਲਾ ਪਿੰਡਾਂ ’ਚ ਮੁਫ਼ਤ ਦਵਾਈਆਂ ਤੇ ਮੱਛਰਦਾਨੀਆਂ ਭੇਜੀਆਂ
ਪੰਜਾਬ ’ਚ ਹੜ ਕਾਰਨ ਬਿਮਾਰੀਆਂ ਦੇ ਖਤਰੇ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਦੀ ਵਾਰਡ ਨੰਬਰ 25 ਦੀ ਟੀਮ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ। ਆਪ ਵਰਕਰਾਂ ਵੱਲੋਂ ਅਜਨਾਲਾ ਹੇਠਲੇ ਪਿੰਡਾਂ ’ਚ ਮੁਫ਼ਤ ਦਵਾਈਆਂ ਤੇ ਡਾਕਟਰੀ ਕੈਂਪ ਲਗਾਏ ਜਾ ਰਹੇ ਹਨ। ਵਰਕਰਾਂ ਨੇ ਖਾਣ-ਪੀਣ ਤੋਂ ਬਾਅਦ ਹੁਣ ਦਵਾਈਆਂ, ਮੱਛਰਦਾਨੀਆਂ ਤੇ 4-5 ਡਾਕਟਰ ਭੇਜ ਕੇ ਸੇਵਾ ਦਾ ਵੱਡਾ ਰੂਪ ਦਿੱਤਾ ਹੈ।