ਲੁਧਿਆਣਾ ਪੂਰਬੀ: ਜਿਲਾ ਕਚਹਿਰੀ ਫੇਸਬੁੱਕ ਇਨਫਲੈਂਸਰ ਗੁਰਵਿੰਦਰ ਪ੍ਰਿੰਕਲ ਗ੍ਰਿਫਤਾਰ, ਇੰਟਰਵਿਊ ਵਿੱਚ ਪਿਸਟਲ ਲਹਿਰਾ ਕੇ ਦਿੱਤੀ ਸੀ ਧਮਕੀ
ਫੇਸਬੁੱਕ ਇਨਫਲੈਂਸਰ ਗੁਰਵਿੰਦਰ ਪ੍ਰਿੰਕਲ ਗ੍ਰਿਫਤਾਰ, ਇੰਟਰਵਿਊ ਵਿੱਚ ਪਿਸਟਲ ਲਹਿਰਾ ਕੇ ਦਿੱਤੀ ਸੀ ਧਮਕੀ ਅੱਜ 5 ਬਜੇ ਮਿਲੀ ਜਾਣਕਾਰੀ ਅਨੁਸਾਰ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਜੁੱਤਾ ਕਾਰੋਬਾਰੀ ਅਤੇ ਫੇਸਬੁੱਕ ਇਨਫਲੈਂਸਰ ਗੁਰਵਿੰਦਰ ਸਿੰਘ ਉਰਫ ਪ੍ਰਿੰਕਲ ਨੂੰ ਆਰਮਜ ਐਕਟ ਅਤੇ ਕਈ ਧਰਾਵਾਂ ਦੇ ਤਹਿਤ ਗਿਰਫਤਾਰ ਕਰ ਲਿਆ ਹੈ। ਪ੍ਰਿੰਕਲ ਤੇ ਆਰੋਪ ਹੈ ਕਿ ਪ੍ਰਿੰਕਲ ਨੇ ਆਪਣੇ ਵਿਰੋਧੀਆਂ ਨੂੰ ਇੱਕ ਚੈਨਲ ਨੂੰ ਜਿੱਥੇ ਇੰਟਰਵਿਊ ਵਿੱਚ ਪਿਸਟਲ ਦਿਖਾ ਕੇ ਧਮਕਾਇਆ ਅ