ਪਠਾਨਕੋਟ: ਹਲਕਾ ਭੋਆ ਵਿਖੇ ਅਚਾਰਿਆ ਸਤਿੰਦਰ ਸਿੰਘ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਤੇ ਹੜ ਪੀੜਤਾਂ ਲਈ ਲਗਾਏ ਗਏ ਮੈਡੀਕਲ ਚੈੱਕਅਪ ਕੈਂਪ
Pathankot, Pathankot | Sep 7, 2025
ਸੂਬੇ ਵਿੱਚ ਹੜਾਂ ਤੋਂ ਬਾਅਦ ਹੁਣ ਪਿੰਡ ਦੇ ਲੋਕਾਂ ਨੂੰ ਬਿਮਾਰੀਆਂ ਦਾ ਖਤਰਾ ਸਤਾਉਣ ਲੱਗ ਪਿਆ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਪਸ਼ੂ ਜੋ ਹੜ ਦੀ...