ਘੱਲ ਖੁਰਦ: ਪਿੰਡ ਫਿਰੋਜਸ਼ਾਹ ਨੇੜੇ 50 ਲੱਖ ਰੁਪਏ ਦੀ ਫਰੋਤੀ ਮੰਗਣ ਵਾਲਾ ਦੋ ਆਰੋਪੀਆਂ ਨੂੰ ਪਿਸਤੌਲ ਮੋਟਰਸਾਈਕਲ ਸਮੇਤ ਕੀਤਾ ਗ੍ਰਿਫਤਾਰ।
ਪਿੰਡ ਫਿਰੋਜ਼ਸ਼ਾਹ ਦੇ ਨੇੜੇ 50 ਲੱਖ ਰੁਪਏ ਦੀ ਫਰੌਤੀ ਮੰਗਣ ਵਾਲੇ ਦੋ ਆਰੋਪੀਆਂ ਨੂੰ ਪਿਸਤੌਲ ਅਤੇ ਮੋਟਰਸਾਈਕਲ ਸਮੇਤ ਕੀਤਾ ਗ੍ਰਿਫਤਾਰ ਐਸਪੀਡੀ ਮਨਜੀਤ ਸਿੰਘ ਵੱਲੋਂ ਅੱਜ ਦਿਨ ਵੀਰਵਾਰ ਨੂੰ ਦੁਪਹਿਰ 3 ਵਜੇ ਦੇ ਕਰੀਬ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਘੱਲ ਖੁਰਦ ਪੁਲਿਸ ਵੱਲੋਂ ਪਿੰਡ ਫਿਰੋਜ਼ ਸ਼ਾਹ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ।