ਲੁਧਿਆਣਾ ਪੂਰਬੀ: ਆਤਮ ਪਾਰਕ 3 ਮੰਜ਼ਿਲਾਂ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾ, ਸ਼ੋਰਟ ਸਰਕਟ ਕਾਰਨ ਲੱਗੀ ਹੈ ਅੱਗ
3 ਮੰਜ਼ਿਲਾਂ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾ, ਸ਼ੋਰਟ ਸਰਕਟ ਕਾਰਨ ਲੱਗੀ ਹੈ ਅੱਗ ਅੱਜ 10:30 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਗਿੱਲ ਰੋਡ ਤੇ ਆਤਮ ਪਾਰਕ ਨੇੜੇ ਤਿੰਨ ਮੰਜ਼ਿਲਾਂ ਬਿਲਡਿੰਗ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਜਾਣਕਾਰੀ ਦਿੰਦਿਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਮੰਜ਼ਿਲਾਂ ਬਿਲਡਿੰਗ ਨੂੰ ਅੱਗ ਲੱਗੀ ਹੈ ਬਿਲਡਿੰਗ ਵਿੱਚ ਕਾਰਾਂ ਦੀ ਅਸੈਸਰੀ ਦਾਗ ਡਾਊਨ ਹੈ ਪੁ