ਡੇਰਾਬਸੀ: 20 ਸਾਲਾਂ ਬਾਅਦ ਡੇਰਾਬਸੀ ਦੇ ਪਿੰਡ ਬੈਰ ਮਾਜਰਾ ਬਣਨ ਵਾਲੀ ਰੋਡ ਕਰਕੇ ਪਿੰਡ ਵਾਸੀਆਂ ਨੇ ਵਿਧਾਇਕ ਦਾ ਕੀਤਾ ਧੰਨਵਾਦ
Dera Bassi, Sahibzada Ajit Singh Nagar | Aug 13, 2025
ਡੇਰਾਬਸੀ ਦੇ ਪਿੰਡ ਬੈਰ ਮਾਜਰਾ ਚ ਤਕਰੀਬਨ 20 ਸਾਲ ਬਾਅਦ ਸੜਕ ਬਣਨ ਲੱਗੀ ਹ ਜਿਸ ਕਰਕੇ ਉਹਨਾਂ ਨੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ...