ਮਲੋਟ: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਨਾਇਆ ਗਿਆ ਕਾਰਗਿਲ ਵਿਜੇ ਦਿਵਸ
Malout, Muktsar | Jul 16, 2024 6 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ ਅਕੈਡਮੀ ਮਲੋਟ ਦੇ ਕਰਨਲ ਰਣਵੀਰ ਸਿੰਘ ਸੇਵਾ ਮੈਡਲ ਦੇ ਦਿਸ਼ਾ ਨਿਰਦੇਸ਼ ਤੇ ਪ੍ਰਿੰਸੀਪਲ ਸਰਦਾਰ ਗੁਰਬਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸ. NCC ANO ਸ੍ਰੀਮਤੀ ਸਿਮਤਾ, ਡਾ: ਹਰਿਭਜਨ ਪ੍ਰਿਯਾਦਰਸ਼ੀ ਦੀ ਦੇਖ-ਰੇਖ ਹੇਠ, ਸੂਬੇਦਾਰ ਸ਼ਬੀਰ ਅਹਿਮਦ ਅਤੇ ਹੌਲਦਾਰ ਸਚਿਨ ਸ਼ਰਮਾ ਦੀ ਹਾਜ਼ਰੀ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਐਨ.ਸੀ.ਸੀ ਕੈਡਿਟਾਂ ਵੱਲੋਂ ਕਾਰਗਿਲ ਵਿਜੇ ਦਿਵਸ ਮਨਾਇਆ ਗਿਆ।