ਮਲੋਟ: ਪਿੰਡ ਮਾਹੂਆਨਾ ਵਿਖੇ ਇਕ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗਣ ਕਾਰਨ 8 ਸਾਲ ਦੀ ਬੱਚੀ ਦੀ ਹੇਠਾਂ ਆਉਣ ਨਾਲ ਮੌਤ ਹੋ ਗਈ ਇਕ ਨੌਜਵਾਨ ਜਖਮੀ
Malout, Muktsar | Jul 15, 2024 ਹਲਕਾਂ ਲੰਬੀ ਦੇ ਪਿੰਡ ਮਾਹੂਆਨਾ ਵਿਖੇ ਇਕ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਇਕ ਕਰੀਬ 8 ਸਾਲ ਦੀ ਬੱਚੀ ਦੀ ਹੇਠਾਂ ਆਉਣ ਨਾਲ ਮੌਤ ਹੋ ਗਈ ਇਕ ਨੌਜਵਾਨ ਜਖਮੀ ਹੋ ਗਿਆ ।ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ।