ਬਰਨਾਲਾ: ਜ਼ਿਲ੍ਹੇ 'ਚ ਪਾਣੀ ਭਰਨ ਕਾਰਨ ਕੁਝ ਸੜਕਾਂ ਆਰਜ਼ੀ ਤੌਰ 'ਤੇ ਹੋਈਆਂ ਬੰਦ ,ਆਵਾਜਾਈ ਨੂੰ ਹੋਰ ਰਸਤਿਆਂ ਵੱਲ ਮੋੜਿਆ : ਡਿਪਟੀ ਕਮਿਸ਼ਨਰ
Barnala, Barnala | Aug 27, 2025
ਭਾਰੀ ਮੀਂਹ ਅਤੇ ਪਾਣੀ ਭਰਨ ਦੀ ਸਮੱਸਿਆ ਕਾਰਨ ਜ਼ਿਲ੍ਹਾ ਬਰਨਾਲਾ ਦੀਆਂ ਕੁਝ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਆਵਾਜਾਈ ਨੂੰ ਹੋਰ ਰਸਤਿਆਂ 'ਤੇ...